Twitter | Search | |
Nirpakh Awaaz
News
19,460
Tweets
24
Following
80
Followers
Tweets
Nirpakh Awaaz 12h
ਰੋਪੜ ਪੁਲਿਸ ਨੇ ਫੌਜ ਭਰਤੀ ਘੁਟਾਲੇ ਦਾ ਕੀਤਾ ਪਰਦਾਫਾਸ਼
Reply Retweet Like
Nirpakh Awaaz 13h
ਹਿਮਾਚਲ ਵਿੱਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ
Reply Retweet Like
Nirpakh Awaaz 13h
ਪੰਜਾਬ ਦੇਸ਼ ਦੀ ਹੁਨਰਮੰਦ ਰਾਜਧਾਨੀ ਬਣਨ ਦੀ ਰਾਹ ‘ਤੇ : ਚਰਨਜੀਤ ਸਿੰਘ ਚੰਨੀ
Reply Retweet Like
Nirpakh Awaaz 13h
ਪੀਐਮ ਮੋਦੀ ਨੇ ਕੀਤਾ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦਾ ਉਦਘਾਟਨ
Reply Retweet Like
Nirpakh Awaaz 14h
ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਦਰਸਾਉਂਦਾ ਫਿਲਮ ‘ਉੜਾ ਆੜਾ’ ਦਾ ਗੀਤ ‘ਡਿਸਕੋ’ ਹੋਇਆ ਰਿਲੀਜ਼
Reply Retweet Like
Nirpakh Awaaz 14h
Let us call this a period of golden age
Reply Retweet Like
Nirpakh Awaaz 14h
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਚ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ-ਸਪੀਕਰ ਰਾਣਾ ਕੇ ਪੀ ਸਿੰਘ
Reply Retweet Like
Nirpakh Awaaz 19h
ਮੈਕਸੀਕੋ ‘ਚ ਵਾਪਰਿਆ ਵੱਡਾ ਹਾਦਸਾ 21 ਲੋਕ ਮਰੇ ਤੇ 71 ਸੜੇ
Reply Retweet Like
Nirpakh Awaaz 19h
ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Reply Retweet Like
Nirpakh Awaaz 19h
ਪੂਰੇ ਕਰਜ਼ੇ ‘ਤੇ ਲਕੀਰ ਫੇਰਨ ‘ਤੇ ਅੜੇ ਪੰਜਾਬ ਦੇ ਕਿਸਾਨ
Reply Retweet Like
Nirpakh Awaaz 20h
ਕਾਇਲੀ ਜੇਨਰ ਦੀ ਫੋਟੋ ਦੇ ਦੀਵਾਨੇ ਹੋਏ ਦਿਲਜੀਤ ਦੋਸਾਂਝ
Reply Retweet Like
Nirpakh Awaaz 20h
ਕਰੋੜ ਤੋਂ ਵੀ ਜ਼ਿਆਦਾ ਆਈਫੋਨਾਂ ਦੀ ਬੈਟਰੀਆਂ ਨਿਕਲੀਆਂ ਖਰਾਬ
Reply Retweet Like
Nirpakh Awaaz 20h
ਠੰਢ ‘ਚ ਜ਼ਿਆਦਾ ਹੁੰਦਾ ਹੈ ਹਾਰਟ ਅਟੈਕ ਦਾ ਖ਼ਤਰਾ
Reply Retweet Like
Nirpakh Awaaz 20h
ਤਿੰਨ ਜੂਨ ਨੂੰ ਪੂਰਾ ਹੋਵੇਗਾ ਮੌਜੂਦਾ ਲੋਕ ਸਭਾ ਦਾ ਕਾਰਜਕਾਲ ਤੇ ਮਾਰਚ ‘ਚ ਹੋਵੇਗਾ ਧਮਾਕਾ
Reply Retweet Like
Nirpakh Awaaz Jan 18
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ
Reply Retweet Like
Nirpakh Awaaz Jan 18
ਇਹ ਮਨਜੀਤ ਸਿੰਘ ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਤਾਂ ਨਹੀਂ?
Reply Retweet Like
Nirpakh Awaaz Jan 18
Reply Retweet Like
Nirpakh Awaaz Jan 18
ਨੈਸਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ 29ਵੇਂ ਦਿਨ ਵੀ ਜਾਰੀ
Reply Retweet Like
Nirpakh Awaaz Jan 18
ਅੱਜ ਮੁਲਕ ਸੁਨਹਿਰੀ ਦੌਰ ਵਿੱਚ ਦੀ ਲੰਘ ਰਿਹਾ ਹੈ
Reply Retweet Like
Nirpakh Awaaz Jan 18
गली बॉय के निर्माता दर्शकों के लिए ले कर आये है एक खास सरप्राइज !
Reply Retweet Like